Friday, December 13, 2019

ਪ੍ਰਸ਼ਨ 1 . “ ਲੋਕ - ਧਾਰਾ : ਪਰਿਭਾਸ਼ਾ ਤੇ ਲੱਛਣ ਨਿਬੰਧ ਦਾ ਸਾਰ ਲਿਖੋ । " ( Pbi . Uni . 2011 ) ਜਾਂ ਲੋਕ - ਧਾਰਾ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਦੇ ਲੱਛਣਾਂ ਬਾਰੇ ਚਰਚਾ ਕਰੋ । ( Pbi Uni . 2012 ) ਡਾ : ਭੁਪਿੰਦਰ ਸਿੰਘ ਖਹਿਰਾ ਨੇ ਆਪਣੇ ਨਿਬੰਧ ‘ ਲੋਕ - ਧਾਰਾ : ਪਰਿਭਾਸ਼ਾ ਤੇ ਲੱਛਣ ਵਿਚ ਜੋ ਵਿਚਾਰ ਪੇਸ਼ ਕੀਤੇ ਹਨ , ਉਨ੍ਹਾਂ ਨੂੰ ਸੰਖੇਪ ਕਰ ਕੇ ਲਿਖੋ (What is Lok dhara ) by Jot chahal

ਉੱਤਰ - ਲੋਕ - ਧਾਰਾ ਸ਼ਬਦ - ਲੋਕ - ਧਾਰਾ ਸ਼ਬਦ ਅੰਗਰੇਜ਼ੀ ਸ਼ਬਦ ' Folklore ' ਦੇ ਪੰਜਾਬੀ ਸਮਾਨਾਰਥੀ ਦੇ ਰੂਪ ਵਿਚ ਵਰਤਿਆ ਜਾਂਦਾ ਹੈ । ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ 1846 ਵਿਚ ਪੁਰਾਤਨ ਸ਼ਿਸ਼ਟਾਚਾਰ , ਰਸਮਾਂ , ਰੀਤਾਂ , ਵਹਿਮਾਂ - ਭਰਮਾਂ , ਵਾਰਾਂ ਅਤੇ ਮੁਹਾਵਰਿਆਂ ਲਈ ਕੀਤੀ ਗਈ । 1888 ਵਿਚ ਅਮਰੀਕਾ ਵਿਚ ਫੋਕਲੋਰ ਸੁਸਾਇਟੀ ਦਾ ਗਠਨ ਹੋਣ ਨਾਲ ਇਸ ਸ਼ਬਦ ਨੂੰ ਹੋਰ ਵੀ ਸਵੀਕ੍ਰਿਤੀ ਮਿਲੀ । ਲੋਕ - ਯਾਨ ਸ਼ਬਦ ਦਾ ਪ੍ਰਚਲਨ - ਪੰਜਾਬੀ ਵਿਚ ਡਾ ਕਰਨੈਲ ਸਿੰਘ ਥਿੰਦ ਨੇ ਲੋਕ - ਯਾਨ ਸ਼ਬਦ ਨੂੰ ਪ੍ਰਚਲਿਤ ਕੀਤਾ । ਇਸ ਲਈ ਉਸ ਨੇ ਐੱਮ ਕੇ . ਚੈਟਰਜੀ ਦੀ ਦਲੀਲ ਦਾ ਸਹਾਰਾ ਲਿਆ । ਉਸ ਅਨੁਸਾਰ ‘ ਯਾਨ ' ਸ਼ਬਦ ਦਾ ਅਰਥ ' ਜਾਣਾ ਜਾਂ ’ ਵਾਹਨ ਹੈ । ਬੁੱਧ ਧਰਮ ਦੀਆਂ ਸੰਪਰਦਾਵਾਂ - ਮਹਾਯਾਨ , ਹੀਨਯਾਨ ਅਤੇ ਸ਼ਾਵਕਯਾਨ ਉਸ ਵਾਹਨ ਦੀਆਂ ਸੂਚਕ ਹਨ , ਜਿਸ ਅਨੁਸਾਰ ਬੋਧੀ ਆਪਣੇ ਲਕਸ਼ ਤਕ ਪਹੁੰਚਦੇ ਹਨ । ਇਸ ਤਰ੍ਹਾਂ ਯਾਨ ਤੋਂ ਭਾਵ ਉਹ ਵਾਹਨ ਹੈ , ਜਿਸ ਉੱਤੇ ਚੜ੍ਹ ਕੇ ਲੋਕ ਆਪਣੀ ਮਾਨਸਿਕ ਤੇ ਸਾਂਸਕ੍ਰਿਤਕ ਯਾਤਰਾ ਕਰਦੇ ਹਨ । ਇਸ ਪ੍ਰਕਾਰ ਇਹ ਸ਼ਬਦ ਪਹਿਲਾਂ ਹਿੰਦੀ ਵਿਚ ਤੇ ਉਸ ਦੀ ਨਕਲ ਕਰਦਿਆਂ ਪੰਜਾਬੀ ਵਿਚ ਪ੍ਰਚਲਿਤ ਹੋਇਆ । ਲੋਕ - ਧਾਰਾ - ਪੰਜਾਬੀ ਵਿਚ ਇਸ ਲਈ ਇਕ ਹੋਰ ਸ਼ਬਦ “ ਲੋਕ - ਧਾਰਾ ਡਾ ਵਣਜਾਰਾ ਬੇਦੀ ਵਲੋਂ ਪ੍ਰਚਲਿਤ ਕੀਤਾ ਗਿਆ ਹੈ । ਡਾ . ਬੇਦੀ ਦਾ ਕਹਿਣਾ ਹੈ ਕਿ ਉਸ ਨੇ “ ਲੋਕ - ਧਾਰਾ ਸ਼ਬਦ ਅੰਗਰੇਜ਼ੀ ਸ਼ਬਦ ' ਫੋਕਲੋਰ ਦੇ ਸਾਰੇ ਡਸਿਪਲਿਨ ਨੇ ਵਿਚਾਰਨ ਤੇ ਉਸ ਦੇ ਬਹੁਥਿਧ ਰੂਪਾਂ ਤੇ ਚਰਿੱਤਰ ਨੂੰ ਸਮਝਣ ਮਗਰੋਂ ਸਿਰਜਿਆ ਹੈ । ਉਸ ਨੇ ' ਲੋਕ ' ਦੇ ਨਾਲ ਜੋੜੇ ਧਾਰਾ ਸ਼ਬਦ ਨੂੰ ਲੋਕ - ਮਨ ਤੇ ਪ੍ਰੰਪਰਾ ਦੇ ਅਸੀਮ ਪ੍ਰਵਾਹ ਦਾ ਬਦਲ ਸਮਝਿਆ । ਹਰ ਧਾਰਾ ਪਿੱਛੇ ਇਕ ਇਤਿਹਾਸ ਹੁੰਦਾ ਹੈ ਤੇ ਪਰੰਪਰਾ ਦਾ ਪਸਾਰ । ਸਿੱਟਾ - ਇਸ ਪ੍ਰਕਾਰ ਲੋਕ - ਧਾਰਾ ਸ਼ਬਦ ਫੋਕਲੋਰ ਦੇ ਸੁਭਾ , ਬਣਤਰ ਤੇ ਅੰਦਰੂਨੀ ਜੁਗਤ ਨੂੰ ਪ੍ਰਗਟ ਕਰਨ ਲਈ ‘ ਲੋਕ ਜਾਨ ਤੋਂ ਵਧੇਰੇ ਨਿੱਗਰ , ਪੰਜਾਬੀ ਉਚਾਰਨ ਮੁਤਾਬਿਕ ਵਧੇਰੇ ਸਾਰਥਕ , ਪੰਜਾਬੀ ਵਿਦਵਤਾ ਦੀ ਮੌਲਿਕ ਸਿਰਜਣਾ ਅਤੇ ਹਿੰਦੀ - ਪੰਜਾਬੀ ਦੀ ਵਿਲੱਖਣ ਲੋਕ - ਪਰੰਪਰਾ ਤੇ ਅੰਤਰ - ਨਿਖੇੜ ਦਾ ਸੂਚਕ ਹੈ ਅਤੇ ਅੱਗੋਂ ਇਸੇ ਸ਼ਬਦ ਦੇ ਹੀ ਵਧੇਰੇ ਪ੍ਰਚਲਿਤ ਹੋਣ ਦੀਆਂ ਸੰਭਾਵਨਾਵਾਂ ਹਨ । ਪਰਿਭਾਸ਼ਾ - ਸਟੈਂਡਰਡ ਡਿਕਸ਼ਨਰੀ ਆਫ਼ ਫੋਕਲੋਰ , ਅਨੁਸਾਰ ਲੋਕ - ਧਾਰਾ ਵਿਚ ਮਿਥਿਕ - ਕਥਾ , ਗਾਥਾ , ਪਰੰਪਰਾਵਾਂ ਵਿਸ਼ਵਾਸ , ਵਹਿਮ - ਭਰਮ , ਧਰਮ , ਰੀਤਾਂ ਅਤੇ ਰਸਮ - ਰਿਵਾਜ ਸ਼ਾਮਿਲ ਹਨ । ਮਾਨਵ ਵਿਗਿਆਨ ਤੇ ਚਿੰਨ੍ਹ ਵਿਗਿਆਨ ਦੇ ਵਿਕਸਿਤ ਹੋਣ ਨਾਲ ਇਹ ਸਾਰੇ ਸ਼ਬਦ ਸੁਤੰਤਰ ਪਰਿਭਾਸ਼ਾਵਾਂ ਹਿਣ ਕਰ ਚੁੱਕੇ ਹਨ , ਜਿਸ ਕਰਕੇ ਇਨ੍ਹਾਂ ਦੀ ਇਕ ਸਾਂਝੀ ਪਰਿਭਾਸ਼ਾ ਨਿਸਚਿਤ ਕਰਨੀ ਮੁਸ਼ਕਿਲ ਹੈ । ਪਰੰਤੂ ਲੋਕਧਾਰਾ ਦੇ ਭਿੰਨ - ਭਿੰਨ ਵਿਭਾਵਾਂ , ਸੁਭਾ ਅਤੇ ਲੱਛਣਾਂ ਨੂੰ ਮੁੱਖ ਰੱਖ ਕੇ ਇਸ ਨੂੰ ਸੰਰਚਨਾਤਮਿਕ ਦ੍ਰਿਸ਼ਟੀ ਤੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਸਮੇਂ , ਸਥਾਨ ਅਤੇ ਸਨਮੁੱਖ । ਪਰਿਸਥਿਤੀਆਂ ਦੇ ਪ੍ਰਸੰਗ ਵਿਚ ਲੋਕ - ਸਮੂਹ ਦੀ ਸਭਿਆਚਾਰਕ ਸੋਚਣੀ ਦਾ ਵਿਅਕਤ ਰੂਪ ਹੀ ਲੋਕਧਾਰਾ ਕਹਾਉਂਦਾ ।ਇਹ ਪ੍ਰਗਟਾ ਲਈ ਵਰਤੀ ਗਈ ਸਾਮਗਰੀ ਅਤੇ ਮਾਧਿਅਮ ਦੀ ਕਿਸਮ ਦੇ ਭਿੰਨ - ਭਿੰਨ ਰੂਪਾਂ ਨੂੰ ਨਿਰਧਾਰਿਤ ਕਰਦੀ ਲਕ - ਧਾਰਾ ਦੇ ਪ੍ਰਮੁੱਖ ਲੱਛਣ - ਕਿਸੇ ਵੀ ਜਨ - ਸਮੂਹ ਦੀ ਲੋਕ ਧਾਰਾ ਦੇ ਵਿਸ਼ੇਸ਼ ਵਿਅਕਤ ਰੂਪ ਹੀ ਉਸ ਦੇ ਪ੍ਰਮੁੱਖ ਲੱਛਣ ਹੁੰਦੇ ਹਨ , ਜੋ ਕਿ ਹੇਠਾਂ ਲਿਖੇ ਹਨ ਕੇ ਮਨਬਰਤੀ - ਲੋਕ - ਧਾਰਾ ਦਾ ਧਰਾਤਲ ਲੋਕ - ਸਮੂਹ ਦੀ ਮਨੋ - ਸਥਿਤੀ ਹੁੰਦਾ ਹੈ , ਜੋ ਕਿ ਲੋਕਾਂ ਦੀ ਜੀਵਨ - ਜੁਗਤੀ ਜੀਵਨ - ਸਥਿਤੀ ਉੱਤੇ ਨਿਰਭਰ ਕਰਦੀ ਹੈ । ਜੀਵਨ - ਸਥਿਤੀ ਪੈਦਾਵਾਰ ਦੇ ਸਾਧਨ , ਰਿਸ਼ਤਿਆਂ , ਸੰਦਾਂ ਅਤੇ ਸਾਮਗਰੀ ਤੇ ਨਿਰਭਰ ਕਰਦੀ ਹੈ , ਜਿਨ੍ਹਾਂ ਵਿਚ ਤਬਦੀਲੀ ਆਉਣ ਨਾਲ ਜੀਵਨ - ਸਥਿਤੀ ਵਿਚ ਵੀ ਤਬਦੀਲੀ ਆ ਜਾਂਦੀ ਹੈ , ਜਿਵੇਂ 1985 ਤੋਂ ਮਗਰੋਂ ਪੰਜਾਬ ਵਿਚ ਆਏ ਹਰੇ ਇਨਕਲਾਬ ਸਦਕਾ ਪੰਜਾਬ ਦੀ ਖੇਤੀਬਾੜੀ ਪਤੀ ਸੋਚਣੀ ਵਿਚ ਤਬਦੀਲੀ ਆਉਣ ਕਾਰਨ ਲੋਕਾਂ ਦੀ ਮਨੋਸਥਿਤੀ ਵਿਚ ਤਬਦੀਲੀ ਆਈ ਹੈ । 2 . ਪਰੰਪਰਾ - ਪਰਾ ਲੋਕ - ਧਾਰਾ ਦੀ ਪੀੜ੍ਹੀ - ਦਰ - ਪੀੜ੍ਹੀ ਅੱਗੇ ਤੁਰਦੇ ਰਹਿਣ ਦੇ ਸੰਕਲਪ ਨੂੰ ਪ੍ਰਗਟ ਕਰਦੀ ਹੈ । ਪਰੰਪਰਾ ਨੂੰ ' ਧਾਰਾ ' ਸ਼ਬਦ ਬਹੁਤ ਹੀ ਸਾਰਥਕ ਢੰਗ ਨਾਲ ਪ੍ਰਗਟ ਕਰਦਾ ਹੈ । ਧਾਰਾ ਵਿਚ ਆਪੇ ਕੁੱਝ ਰਚਦਾ ਤੇ ਬਾਹਰ ਨਿਕਲਦਾ ਰਹਿੰਦਾ ਹੈ । ਹਰ ਧਾਰਾ ਆਪਣੇ ਆਪ ਵਿਚ ਪਰੰਪਰਾ ਹੈ । ਇਸ ਕਰਕੇ ਕਿਸੇ ਜਨ - ਸਮੂਹ ਦੀ ਪਰੰਪਰਾ ਨੂੰ ਪਰਿਭਾਸ਼ਿਤ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਹਰ ਜਨ - ਸਮੂਹ ਦੀ ਧਾਰਾ ਆਪਣੇ ਆਪ ਵਿਚ ਪਰੰਪਰਾ ਹੁੰਦੀ ਹੈ । ਇਸ ਦੇ ਅੰਤਰਗਤ ਹੀ ਇਹ ਨਵੀਆਂ ਰੁਚੀਆਂ ਨੂੰ ਧਾਰਨ ਕਰਦੀ ਹੈ ਤੇ ਪੁਰਾਣੀਆਂ ਦਾ ਤਿਆਗ ਕਰਦੀ ਹੋਈ ਵਿਕਾਸ ਕਰਦੀ ਹੈ । ਇਸ ਵਿਚ ਆਏ ਪਰਿਵਰਤਨ ਤੇ ਉਨ੍ਹਾਂ ਦੇ ਪੜਾਓ ਨਿਸ਼ਚਿਤ ਕੀਤੇ ਜਾ ਸਕਦੇ ਤੇ ਇਸ ਦੇ ਨਿਯਮ ਲੱਭੇ ਜਾ ਸਕਦੇ ਹਨ । ਇਸ ਕਰਕੇ ਲੋਕ - ਧਾਰਾ ਪਰਾ ਦਾ ਵਿਗਿਆਨ ਨਹੀਂ , ਸਗੋਂ ਖ਼ੁਦ ਪਰੰਪਰਾ ਹੈ । 3 . ਪ੍ਰਬੀਨਤਾ - ਲੋਕ - ਧਾਰਾ ਦੀ ਪ੍ਰਬੀਨਤਾ ਤੋਂ ਭਾਵ ਹੈ ਕਿ ਇਹ ਲੋਕ - ਸਮੂਹ ਦੀ ਹੁਨਰਮੰਦ ਯੋਗਤਾ ਦਾ ਸਹੀ ਪ੍ਰਤੀਬਿੰਬ ਹੁੰਦੀ ਹੈ । ਇਸ ਵਿਚ ਸਾਮਗਰੀ , ਰੂਪ , ਵੇਗ ਪਰਿਸਥਿਤੀ ਤੇ ਨਿਭਾਓ ਲੋਕ - ਸਮੂਹ ਦੇ ਸਰਬੋਤਮ ਹੁਨਰ ਦੁਆਰਾ ਤਰਾਸ਼ੇ ਹੁੰਦੇ ਹਨ , ਇਸ ਕਰਕੇ ਲੋਕ - ਧਾਰਾ ਗਿਆਨ - ਇੰਦਰੀਆਂ ਉੱਤੇ ਸੁਹਜ - ਭਰਪੂਰ ਪ੍ਰਭਾਵ ਪਾਉਂਦੀ ਹੈ । ਇਸ ਵਿਚ ਕਰੂਪਤਾ ਤੇ ਬੇਢੰਗਾਪਨ ਨਹੀਂ ਹੁੰਦਾ । 4 . ਪ੍ਰਤਿਭਾ - ਲੋਕ - ਧਾਰਾ ਦੇ ਅੰਸ਼ਾਂ ਦੀ ਕੋਈ ਵਿਸ਼ੇਸ਼ ਵਿਅਕਤੀ ਰਚਨਾ ਨਹੀਂ ਕਰਦਾ , ਪਰ ਇਹ ਪ੍ਰਤਿਭਾ ਦੀ ਉਪਜ ਹੁੰਦੇ ਹਨ । ਲੋਕ - ਧਾਰਾਈ ਪ੍ਰਤਿਭਾ ਵਾਲੇ ਵਿਅਕਤੀ ਦੀ ਸੁਤੇ - ਸਿਧ ਹੀ ਇਸ ਦੇ ਮੂਲ - ਰੂਪਾਂ ਅਤੇ ਮੋਟਿਫਾਂ ਉੱਤੇ ਪਕੜ ਹੁੰਦੀ ਹੈ । ਉਸ ਦੁਆਰਾ ਕੀਤੀ ਗਈ ਰਚਨਾ ਸਹਿਜੇ ਹੀ ਲੋਕ - ਧਾਰਾ ਦਾ ਅੰਗ ਬਣ ਜਾਂਦੀ ਹੈ । ਉਹ ਆਪਣੀ ਰਚਨਾ ਵਿਚ ਉਹ ਲੋਕ - ਸਮੂਹ ਵਿਚ ਮੌਜੂਦ ਸਾਰਥਕ ਵਿਰੋਧਾਂ ਦੀ ਹੀ ਗੱਲ ਕਰਦਾ ਹੈ । ਆਪਣੇ ਨਿੱਜੀ ਰੋਣੇ ਨਹੀਂ ਰੋਦਾ ॥ 5 ਵਾਨਗੀ - ਲੋਕ - ਧਾਰਾ ਦਾ ਸਰਬ - ਪ੍ਰਵਾਨਿਤ ਹੋਣਾ ਇਸ ਦਾ ਇਕ ਹੋਰ ਲੱਛਣ ਹੈ । ਇਸ ਦਾ ਭਾਵ ਉਸ ਰਚਨਾ ਨੇ ਵਿਹਾਰਿਕ ਵਰਤੋਂ ਵਿਚ ਲਿਆਉਣਾ ਹੈ , ਬੇਸ਼ਕ ਇਹ ਵਰ ਖ਼ਾਸ - ਖ਼ਾਸ ਮੌਕਿਆਂ ਅਤੇ ਸੀਮਿਤ ਰੂਪ ਤਕ ਹੀ ਸੀ , 6 ਪਬੰਰਤਾ - ਲੋਕ - ਧਾਰਾ ਸਮੇਂ ਸਮਾਜ ਦੇ ਸਨਮੁੱਖ ਪਰਿਸਥਿਤੀਆਂ ਦੇ ਮੁਤਾਬਿਕ ਆਪਣਾ ਇਕ ਨਿਸਚਿਤ ਪ੍ਰਬੰਧ ਸ਼ਾਰਦੀ ਹੈ , ਜਿਸ ਰਾਹੀਂ ਲੋਕ - ਧਾਰਾ ਦੇ ਭਿੰਨ - ਭਿੰਨ ਰੂਪ , ਚਿੰਨ੍ਹ ਅਤੇ ਮੋਟਿਫ਼ ਪ੍ਰਗਟ ਹੁੰਦੇ ਹਨ । ਹਰ ਥਾਂ ਦੀ ਲੋਕ ਧਾਰਾ ਦਾ ਆਪਣਾ ਨਿਵੇਕਲਾ ਪ੍ਰਬੰਧ ਹੁੰਦਾ ਹੈ , ਜਿਸ ਨਾਲ ਲੋਕ - ਧਾਰਾ ਸੰਚਾਰ ਦਾ ਇਕ ਸਮਰਥ ਮਾਧਿਅਮ ਬਣਦੀ ਹੈ । ਲੋਕ - ਧਾਰਾ ਦੇ ਤੱਤ ਬੇਤਰਤੀਬੇ ਤੇ ਅਣਵਿਉਂਤੇ ਨਹੀਂ ਹੁੰਦੇ , ਸਗੋਂ ਵਿਸ਼ੇਸ਼ ਨਿਯਮਾਂ ਵਿਚ ਬੱਝੇ ਹੁੰਦੇ ਹਨ । 1 ਪੱਕਤਾ - ਲੋਕ - ਧਾਰਾ ਦੇ ਰੂਪ ਲੋਕਾਂ ਦੀ ਵਰਤੋਂ ਦੁਆਰਾ ਹੁੰਦੇ ਹੋਏ ਅਨੁਭਵਾਂ ਨੂੰ ਆਪਣੇ ਵਿਚ ਸਮਾ ਕੇ ਪਰਪੱਕ ਗ ਧਾਰਨ ਕਰਦੇ ਹਨ ਤੇ ਇਸ ਵਿਚੋਂ ਕਚਿਆਈਆਂ ਦਾ ਨਿਕਾਸ ਹੋ ਜਾਂਦਾ ਹੈ ਤੇ ਉਸ ਵਿਚ ਕੋਈ ਅਦਲ - ਬਦਲ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ । ਚ ਰਨ - ਹਰ ਇਕ ਲੋਕ - ਸਮੂਹ ਦੀ ਲੋਕ - ਧਾਰਾ ਆਪਣੇ ਆਪ ਵਿਚ ਸੰਪੂਰਨ ਅਤੇ ਲੋਕਾਂ ਦੀ ਲੋੜ ਅਨੁਸਾਰ ਸੀ 7 ਲੋਕਧਾਰਾ ਵਿਚ ਵੰਨਗੀਆਂ ਤੇ ਰੂਪਾਂ ਦੀ ਵਾਧ - ਘਾਟ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਸੰਬੰਧਿਤ ਲੋਕ ਧਾਰਾ ਅਪੂਰਨ ਹੈ । ਬਦਲਣ ਨਾਲ ਲੋਕ - ਧਾਰਾ ਵਿਚ ਵੀ ਤਬਦੀਲੀਆਂ ਆਉਂਦੀਆਂ 9 ਪਰਿਵਰਤਨ - ਸਮੇਂ ਤੇ ਸਥਾਨ ਵਿਚ ਹਾਲਾਤਾਂ ਦੇ ਬਦਲਣ ਨਾਲ ਲੋਕ - ਧਾਰਾ ਵਿਚ ਵੀ ਤਬਦੀrth ਫਿਰੋਧ ਦੋਵੇਂ ਹੀ ਹੁੰਦੇ ਹਨ । ਲੋਕ - ਧਾਰਾ ਦੇ ਰੂਪ ਹਨ । ਇਨ੍ਹਾਂ ਤਬਦੀਲੀਆਂ ਦਾ ਕਾਰਨ ਬਾਹਰੀ ਪ੍ਰਭਾਵ ਤੋਂ ਅੰਦਰੂਨੀ ਵਿਰੋਧ ਦੋਵੇਂ ਹੀ ਹੁੰਦੇ ਹਨ । ਸੋਰ 4 ਦੀ ਰਫਰ ਬਹੁਤ ਮੱਧਮ ਹੁੰਦੀ ਹੈ । ਪਰੰਤੂ ਲੋਕ - ਧਾਰਾਂ ਦੇ ਉਚਾਰ ਅਤੇ ਪੇਸ਼ ਕੀਤੀ ਜਾ ਤੇ ਸ਼ੈਲੀਆਂ ਵਿਚ ਤਬਦੀਲੀ ਦੀ ਰਫ਼ਤਾਰ ਬਹੁਤ ਮੱਧਮ ਹੁੰਦੀ ਹੈ । ਪਰੰਤ ਲੋਕ A ਵਿਕ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ । ਇਸ ਤਰ੍ਹਾਂ ਲੋਕ - ਧਾਰਾ ਵਿਚ ਤਬਦੀਲੀ ਦੀ ਪਹਿh ਵਾਲੀ ਸਾਮਗਰੀ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ 1 ਇਹ ਨਵੇਂ ਰੂਪਾਂ ਤੇ ਸਾਮਗਰੀ ਨੂੰ ਹਿਣ ਕਰਦੀ ਹੋਈ ਤੇ ਬੇਲੋੜੇ ਖਾਂ ਤੇ ਲਗਾਤਾਰ ਚਲਦੀ ਰਹਿੰਦੀ ਹੈ । ਫਲਸਰੂਪ ਇਹ ਨਵੇਂ ਰੂਪਾਂ ਤੇ ਸਾਮਗਰੀ ਨੂੰ - 1 ਆਦੀ ਹੋਈ ਨਿਰੰਤਰ ਅੱਗੇ ਵਧਦੀ ਰਹਿੰਦੀ ਹੈ ।

0 comments:

Post a Comment